A few lines
I have written these lines after such a long time.
> ਕਦੇ ਅੱਗ ਵੀ ਸਰਦ ਹੋਈ ਹੈ?
> ਕਦੇ ਹਵਾ ਵੀ ਕੈਦ ਹੋਈ ਹੈ?
> ਕਦੇ ਪਿਆਰ ਦੀ ਹੱਦ ਹੋਈ ਹੈ?
> ਕਦੇ ਸੁਪਨੇ ਵੀ ਭਲਾ ਮੁੱਕੇ ਨੇ?
> ਕਦੇ 'ਜੇ' ਵੀ ਖ਼ਤਮ ਹੋਈ ਹੈ?
Sent from my iPhone
> ਕਦੇ ਅੱਗ ਵੀ ਸਰਦ ਹੋਈ ਹੈ?
> ਕਦੇ ਹਵਾ ਵੀ ਕੈਦ ਹੋਈ ਹੈ?
> ਕਦੇ ਪਿਆਰ ਦੀ ਹੱਦ ਹੋਈ ਹੈ?
> ਕਦੇ ਸੁਪਨੇ ਵੀ ਭਲਾ ਮੁੱਕੇ ਨੇ?
> ਕਦੇ 'ਜੇ' ਵੀ ਖ਼ਤਮ ਹੋਈ ਹੈ?
Sent from my iPhone